A complete entertainment package. Best action punjabi movie
Action Drama Romance Emotions one will find all the elements that keep you stuck to your chairs the whole time
ਇੱਕ ਇੱਕ ਡਾਇਲਾਗ ਨੇ ਕੀਲ ਕੇ ਰੱਖ ਦਿੱਤਾ , ਗੁੱਗੂ ਗਿੱਲ ਜੀ ਦੇ ਡਾਇਲਾਗ ਦਾ ਕੋਈ ਮੁਕਾਬਲਾ ਨੀ
ਰੂਪੀ ਗਿੱਲ ਨੇ ਇੱਕ ਵਾਰ ਵਖਾ ਦਿੱਤਾ ਕੇ ਉਹ ਕਿੰਨੀ ਕਾਬਿਲ ਅਦਾਕਾਰਾ ਹੈ
Siraaaaa Blockbuster movie