Saari cast ne kamaal di acting kiti, specially Ammy & Sargun!
Pehli movie di yaadan taaza ho gayi, sequel v kamaal da hai!
ਜੇਕਰ ਤੁਹਾਡੇ ਮੰਨ ਚ ਇਹ ਖਿਆਲ ਹੈ ਕਿ ਤੁਸੀ ਸੌਂਕਣ ਸੌਕਣੇ ੨ ਫਿਲਮ ਵੇਖਣ ਜਾਣਾ ਹੈ ਤਾਂ ਵੱਡੇ ਮਹਾਰਾਜ ਦਾ ਨਾਓਂ ਲੈਕੇ ਟਿਕਟ ਤੇ ਖਰਚਣ ਵਾਲੇ ਪੈਸੇ ਕਿਸੀ ਹੋਰ ਪੁੰਨ ਦੇ ਕੰਮ ਚ ਲਗਾਓ। ...more
Full paisa vasool movie! Hasa hasa ke pagal ho gaye! 😄
It’s an entertaining film for sure, but I felt the story could’ve moved in a new direction. Some parts felt a bit dragged, especially in the second ha ...more