Search for Movies, Events, Plays, Sports and Activities
Sri Ganganagar
media-desktop-supermoon-sidhu-moosewala-livestream-life-story-2-2021-2-23-t-22-33-47.jpg

About The Event

One of The Guardian's 50 New Artists of 2020, The Punjabi Legend Sidhu Moosewala is now making his digital concert debut with Supermoon 🔥

After winning the Best Lyricist award for 'So High' and Best Album Award for PBX1 at 2019 Brit Asia TV Music Awards, the LEGEND is back with new music! Catch Moosewala perform his latest and unreleased music at Supermoon!

Know Sidhu like you've never known before!
From his childhood stories to career journey, Moosa Pind to his friends and family! Hear the man behind the hits in an exclusive docu-series narrated by Sidhu Moosewala himself.

Buy your tickets to Supermoon Ft. Sidhu Moosewala World Livestream and Docu-Series today to get access one of his greatest virtual concerts and an exclusive documentary -series narrated by Sidhu Moosewala himself.

An initiative of Zee Live.

ਗਾਰਡੀਅਨ ਦੇ 2020 ਦੇ 50 ਨਵੇਂ ਕਲਾਕਾਰਾਂ ਵਿਚੋਂ ਇਕ, ਪੰਜਾਬੀ ਲੈਜੈੈਂਡ ਸਿੱਧੂ ਮੂਸੇਵਾਲਾ ਹੁਣ ਸੁਪਰਮੂਨ ਨਾਲ ਆਪਣੇ ਪਹਿਲੇ   ਡਿਜੀਟਲ ਕਾੰਸਰਟ ਦੀ ਸ਼ੁਰੂਆਤ ਕਰ ਰਿਹਾ ਹੈ ।

ਬ੍ਰਿਟ ਏਸ਼ੀਆ ਟੀਵੀ ਮਿਊਜ਼ਿਕ ਐਵਾਰਡਜ਼' ਵਿੱਖੇ   'ਸੋ ਹਾਈ' ਲਈ ਬੈਸਟ ਗੀਤਕਾਰ ਪੁਰਸਕਾਰ ਅਤੇ ਪੀ ਬੀ ਐਕਸ 1 ਲਈ ਬੈਸਟ ਐਲਬਮ ਪੁਰਸਕਾਰ ਜਿੱਤਣ ਤੋਂ ਬਾਅਦ, ਲੈਜੈਂਡ ਨਵੇਂ ਮਿਊਜ਼ਿਕ ਨਾਲ ਵਾਪਸ ਆ ਰਿਹਾ ਹੈ । ਦੇਖੋ ਮੂਸੇਵਾਲਾ ਨੂੰ ਸੁਪਰਮੂਨ ਤੇ ਆਪਣੇ  ਨਵੇਂ ਅਤੇ ਅਨਰਲੀਜ਼ਡ ਮਿਊਜ਼ਿਕ ਨਾਲ ਪਰਫੌਰਮ ਕਰਦੇ ।

ਸਿੱਧੂ ਨੂੰ ਜਾਣੋ ਜਿਵੇਂ ਤੁਸੀਂ ਪਹਿਲਾਂ ਕਦੇ ਨਹੀਂ ਜਾਣਦੇ ਹੋਵੋਗੇ!

ਬਚਪਨ ਦੀਆਂ ਕਹਾਣੀਆਂ ਤੋਂ ਲੈ ਕੇ ਕੈਰੀਅਰ ਦੇ ਸਫ਼ਰ ਤੱਕ, ਮੂਸਾ ਪਿੰਡ  ਤੋਂ ਸਿੱਧੂ ਦੇ ਦੋਸਤਾਂ ਅਤੇ ਪਰਿਵਾਰ ਤੱਕ । ਵੇਖੋ ਖੁਦ ਸਿੱਧੂ ਮੂਸੇਵਾਲਾ ਦੁਆਰਾ ਦੱਸੀ ਗਈ ਲਾਈਫ ਸਟੋਰੀ ਇਕ ਵਿਸ਼ੇਸ਼  ਡਾਕਯੂ-ਸੀਰੀਜ਼ ਦੇ ਰੂਪ ਵਿੱਚ ।

ਅੱਜ ਹੀ ਆਪਣੀਆਂ ਟਿਕਟਾਂ ਖਰੀਦੋ ਸੁਪਰਮੂਨ ਫਟ. ਸਿੱਧੂ ਮੂਸੇਵਾਲਾ ਵਰਲਡ ਲਾਈਵਸਟ੍ਰੀਮ ਅਤੇ ਡੌਕਯੂ- ਸੀਰੀਜ਼ ਲਈ ਹੋਰ ਹਿਸਾ ਬਣੋ ਉਨ੍ਹਾਂ ਦੇ ਸਭ ਤੋਂ ਵੱਡੇ ਵਰਚੁਅਲ ਕਾੰਸਰਟ ਦਾ ਨਾਲ ਹੀ ਵੇਖੋ ਸਿੱਧੂ ਮੂਸੇਵਾਲਾ ਦੁਆਰਾ ਖ਼ੁਦ ਬਿਆਨ ਕੀਤੀ ਗਈ ਲਾਈਫ ਸਟੋਰੀ ਇਕ ਵਿਸ਼ੇਸ਼ ਡੌਕਯੂ-ਸੀਰੀਜ਼ ਦੇ ਰੂਪ ਵਿਚ ।

ਐਡਡ ਬੋਨਸ: ਸਿੱਧੂ ਮੂਸੇਵਾਲਾ ਦੇ ਨਾਲ ਇੱਕ ਵਾਰ ਲਾਈਫ ਵਿੱਚ ਆਨ ਲਾਈਨ ਮਿਲਣ ਦਾ ਮੌਕਾ

ਇੱਥੇ ਹੋਰ ਜਾਣੋ: ਲਿੰਕ

ਜ਼ੀ ਲਾਈਵ ਦੀ ਇੱਕ ਪਹਿਲ.