ਬੱਸ ਇੱਕੋ ਗੱਲ ਕਹਾਂਗੀ - ਜਾਓ ਦੇਖੋ। ਪਛਤਾਓਗੇ ਨਹੀਂ
ਫਿਲਮ ਦਾ ਅੰਤ ਬਹੁਤ ਸੋਹਣਾ ਸੀ। ਭਾਵਨਾਤਮਕ ਪਰ ਉਮੀਦ ਭਰਿਆ। ਸੱਚਮੁੱਚ ਦਿਲ ਟੁੰਬਦਾ ਹੈ
ਇੱਕ ਵਾਰ ਦੇਖੋ ਫਿਰ ਦੂਜੀ ਵਾਰ ਦੇਖਣ ਦਾ ਮਨ ਆਪੇ ਕਰੂ। ਮੇਰੇ ਨਾਲ ਬਿਲਕੁਲ ਇਹੀ ਹੋਇਆ
Dialogues bahut sharp the. Kuch lines toh ghar aa ke bhi yaad aati rehti hain. Writers ne dil lagaya hai
yaar eh film NRI punjabis di problem nu badi seedhi tarah samjhaundi hai. Jado koi apna mar jaanda hai bahar baithe. Bahut dard hunda. Film ne iss nu ...more